ਮੁੱਖ ਸਫ਼ਾ
ਇੱਕ ਆਜ਼ਾਦ ਵਿਸ਼ਵਕੋਸ਼ ਜਿਸ ਵਿੱਚ ਕੋਈ ਵੀ ਯੋਗਦਾਨ ਪਾ ਸਕਦਾ ਹੈ।
ਇਸ ਸਮੇਂ ਕੁੱਲ ਲੇਖਾਂ ਦੀ ਗਿਣਤੀ 59,549 ਹੈ ਅਤੇ ਕੁੱਲ 151 ਸਰਗਰਮ ਵਰਤੋਂਕਾਰ ਹਨ।
ਤੁਸੀਂ ਵੀ ਇਸ ਵਿਸ਼ਵਕੋਸ਼ ਵਿੱਚ ਯੋਗਦਾਨ ਪਾ ਸਕਦੇ ਹੋ। ਵਿਕੀਪੀਡੀਆ 342 ਭਾਸ਼ਾਵਾਂ ਵਿੱਚ ਮੌਜੂਦ ਹੈ। ਪੰਜਾਬੀ ਵਿੱਚ ਵਿਕੀਪੀਡੀਆ ਦਾ ਸਫ਼ਰ 3 ਜੂਨ 2002 ਸ਼ੁਰੂ ਹੋਇਆ।

ਮੰਨਾ ਡੇ (1 ਮਈ 1919- 24 ਅਕਤੂਬਰ 2013) ਦਾ ਜਨਮ ਕੋਲਕਾਤਾ ਵਿਖੇ ਸ੍ਰੀ ਪੂਰਨਾ ਚੰਦਰ ਡੇ ਅਤੇ ਮਾਤਾ ਸ੍ਰੀਮਤੀ ਮਹਾਮਾਇਆ ਦਾ ਗ੍ਰਹਿ ਵਿਖੇ ਹੋਇਆ। ਮੰਨਾ ਡੇ ਦਾ ਚਾਚਾ ਸੰਗੀਤਕਾਰ ਕੇ. ਸੀ. ਡੇ ਤੋਂ ਬਹੁਤ ਪ੍ਰਭਾਵਿਤ ਹੋਏ। ਉਹਨਾਂ ਨੇ ਆਪਣੀ ਮੁਢਲੀ ਸਿੱਖਿਆ ਇੰਦੁ ਬਾਬੁਰ ਪਾਠਸ਼ਾਲਾ ਵਿਖੇ ਹੋਈ ਅਤੇ ਹਾਈ ਸਕੂਲ ਦੀ ਸਿੱਖਿਆ ਸਟੋਕਿਸ਼ ਚਰਚ ਕਾਲਜ ਤੋਂ ਪ੍ਰਾਪਤ ਕੀਤੀ। ਮੰਨਾ ਡੇ ਨੂੰ ਖੇਡਾਂ ਵਿੱਚ ਬਹੁਤ ਖਾਸ ਕਰਕੇ ਘੋਲ ਅਤੇ ਬਾਕਸਿੰਗ ਦਾ ਸ਼ੌਂਕ ਸੀ। ਉਹਨਾਂ ਨੇ ਆਪਣੀ ਬੀ.ਏ ਦੀ ਪੜਾਈ ਵਿਦਿਆ ਸਾਗਰ ਕਾਲਜ ਤੋਂ ਪ੍ਰਾਪਤ ਕੀਤੀ। ਅਤੇ 1929 ਵਿੱਚ ਪਹਿਲਾ ਗੀਤ ਗਾਇਆ। ਆਪ ਇੱਕ ਪ੍ਰਸਿੱਧ ਬੰਗਾਲੀ ਗਾਇਕ ਸੀ। ਇਸਨੇ ਹਿੰਦੀ, ਬੰਗਾਲੀ, ਗੁਜਰਾਤੀ, ਮਰਾਠੀ, ਮਲਿਆਲਮ, ਕੰਨੜ ਅਤੇ ਅਸਾਮੀ ਫਿਲਮਾਂ ਲਈ ਗਾਣੇ ਗਾਏ ਹਨ। ਇਹ ਆਪਣੇ ਜੀਵਨ ਕਾਲ ਵਿੱਚ 3500 ਤੋਂ ਵੱਧ ਗਾਣੇ ਰਿਕਾਰਡ ਕਰਵਾ ਚੁੱਕਿਆ ਸੀ। ਮੰਨਾ ਡੇ ਨੇ 1262 ਬੰਗਾਲੀ, 46 ਰਾਵਿੰਦਰ ਸੰਗੀਤ, 3 ਦਵਿਗੇਂਦ ਗੀਤ, 84 ਸ਼ਿਯਾਮਾ ਸੰਗੀਤ, 23 ਅਕਸ਼ਵਾਨੀ ਗੀਤ, 3 ਟੀਵੀ ਲੜੀਵਾਰ ਲਈ ਟਾਈਟਲ ਗੀਤ,103 ਬੰਗਾਲੀ ਫਿਲਮੀ ਗੀਤ ਅਤੇ 33 ਗੈਰ ਫਿਲਮੀ ਬੰਗਾਲੀ ਗੀਤ 35 ਭੋਜਪੁਰੀ ਫਿਲਮੀ ਗੀਤ, 2 ਮਗਧ ਦੇ ਗੀਤ ਅਤੇ ਇੱਕ ਮੈਥਲੀ ਗੀਤ 13 ਪੰਜਾਬੀ ਫਿਲਮੀ ਅਤੇ 5 ਗੈਰ ਫਿਲਮੀ ਗੀਤ,2 ਅਸਾਮੀ ਫਿਲਮੀ, 4 ਗੈਰ ਫਿਲਮੀ, 7 ਓੜਿਆ 1 ਕੋਕਣੀ ਗੀਤ, 85 ਗੁਜਰਾਤੀ ਫਿਲਮੀ ਗੀਤ 55 ਮਰਾਠੀ ਫਿਲਮੀ ਗੀਤ,15 ਗੈਰ ਫਿਲਮੀ ਗੀਤ 2 ਕੰਨੜ ਫਿਲਮ ਲਈ 2 ਮਲਿਆਲਮ ੳੁਹਨਾਂ ਨੂੰ ਪਦਮ ਸ਼੍ਰੀ, ਪਦਮ ਭੂਸ਼ਣ, ਦਾਦਾ ਸਾਹਿਬ ਫਾਲਕੇ ਅਾਦਿ ਫਿਲਮਫੇਅਰ ਲਾਈਫਟਾਈਮ ਸਨਮਾਨ ਨਾਲ ਸਨਮਾਨ ਕੀਤਾ ਗਿਅਾ

- ਅੰਤਰਰਾਸ਼ਟਰੀ ਮਜ਼ਦੂਰ ਦਿਵਸ ਜਾਂ ਮਈ ਦਿਵਸ
- 1886 – ਸ਼ਿਕਾਗੋ ਵਿਚ ਮਜਦੂਰਾਂ ਵਲੋਂ ਮੰਗਾ ਦੇ ਹਕ ਵਿਚ ਮੁਜਹਾਰਾ। 1891ਤੋਂ ਹਰ ਸਾਲ ਦਿਨ ਮਨਾਉਣਾ ਸ਼ੁਰੂ।
- 1908 – ਕਰਾਂਤੀਕਾਰੀ ਪਰਫੁਲ ਕੁਮਾਰ ਚਾਕੈ ਦਾ ਜਨਮ।
- 1913 – ਅਭਿਨੇਤਾ ਤੇ ਲੇਖਕ ਬਲਰਾਜ ਸਾਹਨੀ ਦਾ ਜਨਮ,
- 1913 – ਕਰਾਂਤੀਕਾਰੀ ਰੋਸ਼ਨ ਲਾਲ ਮਹਿਰਾ ਦਾ ਜਨਮ
- 1919 – ਮਸ਼ਹੂਰ ਹਿੰਦੀ ਫਿਲਮੀ ਗਾਇਕ ਮੰਨਾ ਡੇ ਦਾ ਕੋਲਕਾਤਾ ਵਿਖੇ ਜਨਮ।
- 1960 – ਮਹਾਰਾਸ਼ਟਰ ਅਤੇ ਗੁਜਰਾਤ ਰਾਜ ਬਣੇ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 30 ਅਪਰੈਲ • 1 ਮਈ • 2 ਮਈ
...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 104ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।
- ਡੌਨਲਡ ਟਰੰਪ (ਤਸਵੀਰ ਵਿੱਚ) 'ਸੰਯੁਕਤ ਰਾਜ ਦੀ ਰਾਸ਼ਟਰਪਤੀ ਚੋਣ' ਜਿੱਤ ਗਿਆ ਅਤੇ ਰਿਪਬਲਿਕਨਾਂ ਨੇ ਸੈਨੇਟ ਦਾ ਕਾਰਜਕਾਰ ਸੰਭਾਲਿਆ।
- ਵਾਇਨਾਡ, ਭਾਰਤ ਵਿੱਚ ਭੂ ਖਿਸਕਣ ਕਾਰਣ 180 ਤੋਂ ਵੱਧ ਲੋਕਾਂ ਦੀ ਮੌਤ।
- ਵਲਾਦੀਮੀਰ ਪੁਤਿਨ ਨੂੰ ਰੂਸੀ ਰਾਸ਼ਟਰਪਤੀ ਚੋਣ ਦੇ ਜੇਤੂ ਵਜੋਂ ਘੋਸ਼ਿਤ ਕੀਤਾ ਗਿਆ ਹੈ, ਜਿਸ ਨੇ ਪੰਜਵਾਂ ਕਾਰਜਕਾਲ ਹਾਸਲ ਕੀਤਾ ਹੈ।
- ਅਕਾਦਮੀ ਇਨਾਮਾਂ ਵਿੱਚ, ਓਪਨਹਾਈਮਰ ਬੈਸਟ ਪਿਕਚਰ ਸਮੇਤ ਸੱਤ ਅਵਾਰਡ ਜਿੱਤੇ।
- ਸਵੀਡਨ ਨਾਟੋ ਦਾ 32ਵਾਂ ਮੈਂਬਰ ਦੇਸ਼ ਬਣਿਆ।
- COP28 ਜਲਵਾਯੂ ਪਰਿਵਰਤਨ ਸੰਮੇਲਨ (ਸਥਾਨ ਦੀ ਤਸਵੀਰ) ਜੀਵਾਸ਼ਮ ਈਂਧਨ ਦੀ ਵਰਤੋਂ ਤੋਂ ਦੂਰ ਤਬਦੀਲੀ ਦੀ ਮੰਗ ਨਾਲ ਸਮਾਪਤ ਹੋਇਆ।
- ਡੋਨਾਲਡ ਟਸਕ ਅਕਤੂਬਰ ਦੀਆਂ ਸੰਸਦੀ ਚੋਣਾਂ ਤੋਂ ਬਾਅਦ ਪੋਲੈਂਡ ਦਾ ਪ੍ਰਧਾਨ ਮੰਤਰੀ ਬਣ ਗਿਆ।
![]()
ਫੁੱਲ ਦਾ ਰਸ ਚੂਸਣ ਸਮੇਂ ਲਾਲ ਤਿੱਤਲੀ ਜੋ ਆਮਤੌਰ ਤੇ ਯੂਰਪ, ਏਸ਼ੀਆ ਅਤੇ ਉੱਤਰੀ ਅਮਰੀਕਾ ਵਿੱਚ ਪਾਈ ਜਾਂਦੀ ਹੈ ਜਿਸ ਦੀ ਪਹਿਚਾਣ ਇਸ ਦੇ ਗੂੜਾ ਭੂਰਾ, ਲਾਲ ਅਤੇ ਕਾਲੇ ਪੱਖਾਂ ਤੋਂ ਹੁੰਦਾ ਹੈ।
ਤਸਵੀਰ: Joaquim Alves Gaspar
ਇਹ ਵਿਕੀਪੀਡੀਆ ਪੰਜਾਬੀ ਵਿੱਚ ਲਿਖਿਆ ਗਿਆ ਹੈ। ਬਹੁਤ ਸਾਰੇ ਹੋਰ ਵਿਕੀਪੀਡੀਆ ਉਪਲੱਬਧ ਹਨ; ਕੁਝ ਸਭ ਤੋਂ ਵੱਡੇ ਹੇਠਾਂ ਦਿੱਤੇ ਗਏ ਹਨ।
-
ਹੋਰ ਦੱਖਣੀ ਏਸ਼ੀਆਈ ਭਾਸ਼ਾਵਾਂ
-
10,00,000+ ਲੇਖ
-
2,50,000+ ਲੇਖ
-
50,000+ ਲੇਖ
ਵਿਕੀਪੀਡੀਆ ਸਵੈ-ਸੇਵੀ ਸੋਧਕਾਂ ਵੱਲੋਂ ਲਿਖਿਆ ਗਿਆ ਐ। ਇਹ ਵਿਕੀਮੀਡੀਆ ਸੰਸਥਾ ਵੱਲੋਂ ਮੇਜ਼ਬਾਨੀ ਕੀਤੀ ਗਈ ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਕਿ ਹੋਰ ਸਵੈ-ਸੇਵੀ ਪ੍ਰੋਜੈਕਟਾਂ ਦੀ ਮੇਜ਼ਬਾਨੀ ਵੀ ਕਰਦੀ ਐ।
-
ਸਾਂਝਾ ਵਿਕੀਮੀਡੀਆ
ਆਜ਼ਾਦ-ਸਾਂਝਾ ਮੀਡੀਆ ਭੰਡਾਰ -
ਮੀਡੀਆਵਿਕੀ
ਮੀਡੀਆਵਿਕੀ ਸਾਫਟਵੇਅਰ ਲਿਖਤਾਂ -
ਮੈਟਾ-ਵਿਕੀ
ਵਿਕੀਮੀਡਿਆ ਯੋਜਨਾ ਤਾਲ-ਮੇਲ -
ਵਿਕੀਕਿਤਾਬਾਂ
ਆਜ਼ਾਦ-ਸਿੱਖਿਆ ਕਿਤਾਬਾਂ ਅਤੇ ਦਸਤਿਆਂ -
ਵਿਕੀਡਾਟਾ
ਆਜ਼ਾਦ ਗਿਆਨ ਅਧਾਰ -
ਵਿਕੀਖ਼ਬਰਾਂ
ਆਜ਼ਾਦ-ਸਮੱਗਰੀ ਵਾਲੀਆਂ ਖ਼ਬਰਾਂ -
ਵਿਕੀਕਥਨ
ਕਥਨਾਂ ਦਾ ਇਕੱਠ -
ਵਿਕੀਸਰੋਤ
ਆਜ਼ਾਦ-ਸਮੱਗਰੀ ਦਾ ਕਿਤਾਬਘਰ -
ਵਿਕੀਜਾਤੀਆਂ
ਆਜ਼ਾਦ-ਜਾਤੀਆਂ ਦੀ ਨਾਮਾਵਲੀ -
ਵਿਕੀਵਰਸਿਟੀ
ਆਜ਼ਾਦ-ਸਿਖਲਾਈ ਸਮੱਗਰ��� ਅਤੇ ਸਰਗਰਮੀਆਂ -
ਵਿਕੀਸਫ਼ਰ
ਆਜ਼ਾਦ ਸਫ਼ਰ ਦਸਤੀ -
ਵਿਕਸ਼ਨਰੀ
ਆਜ਼ਾਦ ਸ਼ਬਦਕੋਸ਼ ਅਤੇ ਗਿਆਨਕੋਸ਼